Saturday, March 14, 2009

ਮੀ ਪੰਜਾਬ 84 ਜੀਓ...

ਰਾਜਨੀਤੀ ਤੇ ਧਰਮ ਤੋਂ ਪਰ੍ਹੇ ਇਕ ਆਮ ਆਦਮੀ ਦੇ ਦੁਖਾਂਤ ਨੂੰ ਦਰਸਾਉਂਦੀਆਂ ਉਰਦੂ, ਹਿੰਦੀ ਤੇ ਪੰਜਾਬੀ ਦੀਆਂ ਕੁਝ ਕਹਾਣੀਆਂ ਹਨ, ਜਿਹਨਾਂ ਨੂੰ ਤੁਸੀਂ "ਸਰਭ ਸਾਂਝਾ ਦੁਖਾਂਤ 84" ਲੇਬਲ ਹੇਠ ਦੇਖ ਸਕਦੇ ਹੋ...ਪੋਸਟਿੰਗ ਜਾਰੀ ਹੈ। ਅਨੁ. ਮਹਿੰਦਰ ਬੇਦੀ, ਜੈਤੋ।

1. ਹਿੰਦੀ ਕਹਾਣੀ : ਇਹ ਮੌਸਮ ਗ਼ੁਲਾਬਾਂ ਦਾ ਨਹੀਂ... :: ਲੇਖਕ : ਸੁਨੀਲ ਸਿੰਘ

2. ਪੰਜਾਬੀ ਕਹਾਣੀ : ਸੁਬਰਾਮਨੀਅਮ ਵੀ ਬੋਲ ਪਿਆ :: ਲੇਖਕ : ਕੁਲਦੀਪ ਸਿੰਘ ਬੇਦੀ

3. ਉਰਦੂ ਕਹਾਣੀ : ਬਾਬਾ ਸੀਟੀਆਂ ਵਾਲਾ... :: ਲੇਖਕ : ਜਫ਼ਰ ਪਿਆਮੀ

4. ਪੰਜਾਬੀ ਕਹਾਣੀ : ਚੌਕ ਵਿਚ ਦਿਸਦਾ ਸ਼ਹਿਰ... :: ਲੇਖਕ : ਬਲਦੇਵ ਸਿੰਘ

5. ਉਰਦੂ ਕਹਾਣੀ : ਅਰਥੀ :: ਲੇਖਕ : ਬੀਰ ਰਾਜਾ

6. ਉਰਦੂ ਕਹਾਣੀ : ਦਹਿਸ਼ਤ :: ਲੇਖਕ : ਜਫ਼ਰ ਪਿਆਮੀ

ਪੰਜਬ 1980 ਤੋਂ 1990 ਤਕ ਦੀਆਂ ਰਚਨਾਵਾਂ ਪੋਸਟ ਕੀਤੀਆਂ ਜਾ ਰਹੀਆਂ ਹਨ ਤੁਹਾਡੀ ਨਜ਼ਰ ਵਿਚ ਵੀ ਕੋਈ ਹੋਵੇ ਤਾਂ ਪਤਾ ਦੇਣ---

No comments:

Post a Comment